Monday 11 January 2016

+Punjabi status Top Best Att kaim

Punjabi status Top Best Att kaim


only on BestPunjabiStatus.blogspot.in 



 
ਕਮਲੀ ਕਹਿੰਦੀ ਜਦ Blog ਦੇ Status ਐਨੇ ਅੱਤ ਹੁੰਦੇ ਨੇ
.
ਫਿਰ Status ਪਾਉਣ ਵਾਲਾ ਕਿੰਨਾ ਘੈਂਟ ਹੋਊਗਾ


 ---------------------------------------------


ਪਿਆਰ ਤਾਂ ਤੇਰੇ ਨਾਲ ਮੈਨੂੰ ਉਦੋਂ ਦਾ ਹੀ ਹੋ ਗਿਆ ਸੀ
.
ਜਦੋ ਲੋਕਕਹਿੰਦੇ ਸੀ, ਇਹ ਤਾਂ ਹਾਲੇ ਨਿਆਣਾ


 ---------------------------------------------


ਪੱਲੇ ਕੁੱਝ ਨੀ ਬਿਨਾ ਯਾਰਾਂ ਤੋਂ
.
ਤੂੰ ਕੀ ਭਾਲਦੀ ੲੇ ਬੇਰੁਜਗਾਰਾ ਤੋਂ


  ---------------------------------------------

 

ਬਹੁਤ ਨੇ ਇਥੇ ਮੇਰੇ ਮਰਨ ਤੇ ਰੋਣ ਵਾਲੇ
.
ਪਰ ਤਲਾਸ਼ ਉਸਦੀ ਏ, ਜੋ ਮੇਰੇ ਇਕ ਵਾਰ ਰੋਣ ਤੇ ਮਰਨ ਤਕ ਜਾਵੇ 


 ---------------------------------------------


ਗੱਲ ਮੁਕਦੀ ਕੇ ਖਰਿਅਾਂ ਨਾਲ ਖਰੇ ਅਾਂ, ਸੋਹਣੇ ਯਾਰਾਂ ਨਾਲ ਚਲਾਕੀ ਨਹੀ ਦਿਖਾੲੀ ਦੀ
.
ਘਰੇ ਅਪਣੇ ਹੋਵੇ ਜੇ ਪਾ ਲੈਨੇ ਅਾਂ, ਚੀਜ਼ ਟੌਹਰ ਲੲੀ ਬੇਗਾਨੀ ਨੲੀ ਓ ਪਾੲੀ ਦੀ

 
 ---------------------------------------------

ਖੂਨ ਦੇ ਰਿਸ਼ਤੇ ਝੂਠੇ ਪੈ ਜਾਣ, ਪਰ ਯਾਰੀ ਦਾ ਰਿਸ਼ਤਾ ਸਾਫ ਹੁੰਦਾ ਹੈ
.
ਯਾਰਾਂ ਦੇ ਲਈ ਜਾਨ ਵੀ ਹਾਜ਼ਰ, ਯਾਰਾਂ ਲਈ ਕੀਤਾ ਪਾਪ ਵੀ ਮਾਫ ਹੁੰਦਾ ਹੈ


 ---------------------------------------------

 

ਦੇਖ ਉਜੜਦੀ ਕਿਸੇ ਦੀ ਕੁੱਲੀ, ਛੱਡ ਦੇ ਜਸ਼ਨ ਮਨਾਉਣਾ
.
ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ


 ---------------------------------------------

ਲੋਕ ਵੀ ਬੜੇ ਚੁਸਤ ਨੇ
.
ਮਸ਼ੂਕ ਫਸਦੀ ਨੀ, ਬਹਾਨਾ ਮੁੱਛਾਂ ਦਾ ਲਾਈ ਜਾਂਦੇ ਆ :p


 ---------------------------------------------

Bookmark Blog
BestPunjabiStatus.blogspot.in Come Daily For New  Att sirraa gaadar Punjabi Status Facebook Whatsapp
 Tag : New Punjabi status, best punjabi status, status in punjabi language, top status punjabi, att sirraa punjabi status, sad status, attitude status, punjabi funny status, punjabi staus for copy, punjabi status fb whatsapp
Please comment and tell your choice also 
I will post more :)

No comments:

Post a Comment