Monday 11 January 2016

Best New Punjabi status Fresh

Best New Punjabi status Fresh


only on BestPunjabiStatus.blogspot.in 

ਪਹਿਲੇ ਮੁੱਛ ਥੱਲੇ ਰੱਖੀ ਸੀ, ਤਾਂ ਲੋਕੀ ਕਹਿੰਦੇ ਸੀ ਕਿ ਇਹਦੀ ਕਾਹਦੀ ਸਰਦਾਰੀ ਆ
.
ਹੁਣ ਕੁੰਡੀ ਮੁੱਛ ਰੱਖ ਲਈ, ਤਾਂ ਲੋਕੀ ਕਹਿੰਦੇ ਕਿ ਇਹਦੀ ਤੱਕਣੀ ਬੜੀ ਮਾੜੀ ਆ

 ---------------------------------------------


ਫੱਕਰ ਲੋਕ ਨਾ ਲਾਉਂਦੇ ਦਿਲ ਤੇ ਬਹੁਤੇ ਫਿਕਰਾਂ ਨੂੰ
.
ਨੀਅਤ ਚੰਗੀ ਹੋਵੇ, ਲੱਗਣ ਪਤਾਸੇ ਕਿੱਕਰਾਂ ਨੂੰ :)


 ---------------------------------------------


ਪੱਟੇ ਪ੍ਰਧਾਨਗੀ ਨੇ ਯਾਰ ਅੱਥਰੇ, ਅੱਖ ਲਾਲ ਕੁੰਢੀ ਮੁੱਛ ਤਾਂਇਓ ਰੱਖਦੇ
.
ਮਿੱਤਰਾਂ ਨੂੰ ਚੜੇ ਸਾਲ ਪੈਂਦੇ ਨੇ ਸਰੋਪੇ, ਤਾਂਇਓ ਕਦੇ ਵੈਰੀ ਨਈਓ ਅੱਖ ਚੱਕਦੇ


  ---------------------------------------------

 

ਉਹ ਸਾਡੇ ਜਿਹੇ ਲੰਡਰਾ ਨੂੰ ਕਿਹਨੇ ਪੁੱਛਣਾ
.
ਸੁਣਿਆ ਮੈ ਉਹਦੇ ਵਾਲ਼ਾ ਬਾਹਰ ਪੱਕਾ ਆ

 
 ---------------------------------------------



ਰੱਬਾ ਏਨੀ ਕ ਹਿੱਮਤ ਬਖਸ਼ ਦੇਵੀਂ ਮੈਨੂੰ ਕੇ
.
ਸਿਰ ਦੇਕੇ ਵੀ ਨਿਬਾਈਏ ਯਾਰੀਆਂ, ਪਰ ਕਿਸੇ ਦਾ ਦਿਲ ਨਾ ਤੋੜੀਏ

 
 ---------------------------------------------

ਹਾਣਦੀਆਂ ਤੋੰ ਪੁੱਛ ਕੇ ਤੇਰਾ ਮੇਚ ਕੁੜੇ
.
ਵੰਗਾਂ ਲਿਆਇਆ Jatt ਕੱਲ ਕਿਤਾਬਾਂ ਵੇਚ ਕੁੜੇ


 ---------------------------------------------

 

ਕਦੇ ਵੀ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ ਨਾ ਕਰੋ
.
ਵਕਤ ਬੀਤ ਜਾਂਦਾ ਪਰ ਗੱਲਾਂ ਯਾਦ ਰਹਿ ਜਾਂਦੀਆਂ ਨੇ


 ---------------------------------------------


Bookmark Blog
BestPunjabiStatus.blogspot.in Come Daily For New  Best newPunjabi Status Facebook Whatsapp
 Tag : New Punjabi status, best punjabi status, status in punjabi language, top status punjabi, att sirraa punjabi status, sad status, attitude status, punjabi funny status, punjabi staus for copy, punjabi status fb whatsapp
Please comment and tell your choice also 
I will post more :)

1 comment: