Friday 8 January 2016

Top Punjabi status for whatsapp facebook

Top Punjabi status for whatsapp facebook


only on BestPunjabiStatus.blogspot.in 

ਦਹਿਸ਼ਤ ਗੋਲੀ ਨਾਲ ਨੀ ਦਿਮਾਗ ਨਾਲ ਹੁੰਦੀ ਆ
.
ਤੇ ਸਾਡਾ ਦਿਮਾਗ ਤਾਂ ਬਚਪਨ ਤੋਂ ਹੀ ਖਰਾਬ ਆ
 

 ---------------------------------------------


ਜੀਹਦਾ ਕਰੀਦਾ ਦਿਲੋਂ ਹੀ ਕਰੀਦਾ
.
ਜੀਹਦਾ ਨਹੀਂ ਕਰੀਦਾ, ਉਹਦੇ ਵੱਲ ਤਾਂ ਮੁੰਹ ਵੀ ਨੀ ਕਰੀਦਾ


 ---------------------------------------------


ਯਾਰਾਂ ਦੀ ਨੇ ਜੁਤੀ ਵਰਗੇ
.
ਜਿਹਨਾਂ ਦੇ ਸਿਰ ਤੇ ਤੂੰ ੳੁਡਦੀ ਫਿਰੇਂ

 ---------------------------------------------


ਸੱਚੇ ਦਾ ਕੋਈ ਨਹੀਂ ਝੂਠੇ ਦੇ ਸਾਰੇ ਆ
.
ਗਰੀਬ ਦਾ ਕੋਈ ਨਹੀ ਤਕੜੇ ਦੇ ਸਾਰੇ ਆ


 ---------------------------------------------


ਓਹਨਾ ਨਾਲ ਕੀ ਲਾਈਏ ਯਾਰੀ, ਜਿਹੜੇ ਮਾਲਕ ਨੀਤ ਨੇ ਖੋਟੀ ਦੇ
.
ਮੈਂ ਦੇਖੇ ਬਦਲ਼ੇ ਕੁੜੀਆਂ ਲਈ, ਜੋ ਕਹਾਂਉਦੇ ਯਾਰ ਸੀ ਚੋਟੀ ਦੇ

 
 ---------------------------------------------

ਸਾਡੀ ਦੇਖ ਕੇ ਚੜਾੲੀ ਹੁਣ ਦਿਲ ਘਟਦਾ ਕਿੳੁ ਤੇਰਾ
.
ਤੇਨੂੰ ਕਿਹਾ ਸੀ ਨਾ ਕਦੇ Time ਅਾੳੁਗਾ ਮੇਰਾ
 ---------------------------------------------


ਕਹਿੰਦੀ ਮੈਨੂੰ ਨਵੇਂ ਸਾਲ ਤੇ ਕੀ Gift ਕਰੋਗੇ
.
ਮੈਂ ਕਿਹਾ "2016 ਦਾ Calendar"
 ---------------------------------------------


Bookmark Blog
BestPunjabiStatus.blogspot.in Come Daily For New Most famous Top Punjabi Status Facebook Whatsapp
 Tag : New Punjabi status, best punjabi status, status in punjabi language, top status punjabi, att sirraa punjabi status, sad status, attitude status, punjabi funny status, punjabi staus for copy, punjabi status fb whatsapp
Please comment and tell your choice also 
I will post more :)
 

No comments:

Post a Comment