Friday 8 January 2016

New Att Punjabi status for whatsapp facebook

New Att Punjabi status for whatsapp facebook


only on BestPunjabiStatus.blogspot.in 

ਜੇ ਦਿਲੋ ਹੀ ਨਾ ਯਾਰੋ ਹੋਣ ਕਦਰਾਂ
.
ਤਾਂ ਸਿਰ ਤੇ ਹੱਥ ਰੱਖਾ ਕੇ ਕਸਮਾਂ ਖਵਾਉਣ ਦਾ ਕੀ ਫਾਇਦਾ
 ---------------------------------------------


ਭਾਂਵੇ ਆ ਗੁਨਾਹ ਤੇ ਭਾਂਵੇ ਸਵਾਦ ਆ
.
ਮੈਂ ਆ ਸ਼ਰਾਬੀ, ਮੇਰੀ ਜ਼ਿੰਦਗੀ ਸ਼ਰਾਬ ਆ


 ---------------------------------------------


ਕੋਈ ਸ਼ਿਕਾਇਤ ਨਹੀਂ 2015 ਤੋਂ
.
ਤੇ ਕੋਈ ਖਵਾਇਸ਼ ਨਹੀਂ 2016 ਤੋਂ

 ---------------------------------------------


ਕਰ ਕੋਪੀ ਜਿਹੜੇ ਪਾਉਦੇ ਉਹਨਾ ਦੀ ਇੱਥੇ ਚੜਾਈ ਐ
.
ਖੁਦ ਲਿਖਣ ਵਾਲੇ ਤਾ ਹੋਏ ਵਕਤ ਹੱਥੋ ਕਰਜ਼ਾਈ ਐ


 ---------------------------------------------


ਠੰਡ ਤੋਂ ਡਰ ਨਹੀਂ ਲਗਦਾ
.
ਬਸ ਪਾਣੀ ਤੋਂ ਲਗਦਾ ਐ

 
 ---------------------------------------------

ਮੋਬਾਇਲ ਖਰੀਦਣ ਅਤੇ ਵਿਆਹ ਕਰਾਉਣ ਤੋਂ ਬਾਅਦ ਬੰਦਾ ਇਹੀ ਸੋਚਦਾ ਕਿ
.
ਥੋੜੇ ਦਿਨ ਰੁੱਕ ਜਾਂਦਾ, ਨਵਾਂ Model ਮਿਲ ਜਾਣਾ ਸੀ
 ---------------------------------------------


ਮੇਰੀਆ ਅੱਖਾਂ ਅੱਜ ਵੀ ਉਸ ਹਰਾਮ ਖੋਰ ਨੂੰ ਤਲਾਸ਼ ਰਹੀਆਂ ਨੇ
.
ਜਿਸ ਨੇ ਬਚਪਨ ਵਿੱਚ ਏ ਖਬਰ ਫੈਲਾੲੀ ਸੀ ਕਿ ਮੋਰ ਦਾ ਖੰਭ ਕਿਤਾਬ ਵਿੱਚ ਰੱਖਣ ਨਾਲ ਵਿੱਦਿਆ ਅਾਉਦੀ ਹੈ


 ---------------------------------------------


Bookmark Blog
BestPunjabiStatus.blogspot.in Come Daily For New Most famous Top Punjabi Status Facebook Whatsapp
 Tag : New Punjabi status, best punjabi status, status in punjabi language, top status punjabi, att sirraa punjabi status, sad status, attitude status, punjabi funny status, punjabi staus for copy, punjabi status fb whatsapp
Please comment and tell your choice also 
I will post more :)
 

No comments:

Post a Comment