Friday 8 January 2016

Best Punjabi Status for fb whatsapp

Best Punjabi status for  whatsapp facebook


only on BestPunjabiStatus.blogspot.in 

ਜਿੱਦਾਂ ਲਾਲ ਮਿਰਚ ਨੂੰ ਹਰੀ ਕਹਿਣ ਨਾਲ ਓਹ ਹਰੀ ਨੀ ਬਣ ਜਾਂਦੀ
.
ਉੰਝ ਈ Angel ਨਾਂ ਰੱਖ ਕੇ ਕੋਈ ਕੁੜੀ ਪਰੀ ਨੀ ਬਣ ਜਾਂਦੀ
 ---------------------------------------------


ਜਿਆਦਾ ਖੁਸ਼ਨਸੀਬ ਨੇ ਉਹ ਲੋਕ
.
ਜੋ ਪੈਸੇ ਨਾਲੋਂ ਰਿਸ਼ਤਿਆਂ ਦੇ ਸਾਏ ਹੇਠ ਰਹਿੰਦੇ ਨੇ


 ---------------------------------------------


Class ਤੇਰੀ ਦੀਆ ਕੁੜੀਆ ਮੇਰੇ ਤੇ Senty
.
ਜੇ ਤੂੰ Mom ਦੀ Angel ਮੈ ਵੀ ਪੁੱਤ ਬਾਪੂ ਦਾ Yenkey



 ---------------------------------------------


ਰੱਬਾ ਸਾਡਾ ਵੀ ਜੇ ਨਹਿਰ ਕੋਲ ਬੰਗਲਾ ਬਣਾਇਆ ਹੁੰਦਾ, ਸਾਲੀ ਆਣ ਕੇ ਗਰੀਬੀ ਕਦੇ ਡੰਗਦੀ ਨਾ
.
ਗੇੜੀ ਸ਼ੇੜੀ ਲਈ ਅੱਜ ਬੁਲਟ ਜੇ ਹੁੰਦਾ ਥੱਲੇ, ਡੁੱਬ ਜਾਣੀ ਪਾਸਾ ਵੱਟ ਕੋਲੋਂ ਲੰਘਦੀ ਨਾ


 ---------------------------------------------


ਬੰਦੇ ਨੂੰ ਮੌਤ ਨਹੀਂ
.
ਓਸਦੀ Ego ਮਾਰਦੀ ਐ

 
 ---------------------------------------------


ਕੀੜੇ ਪੈਣ ਉਹਨਾਂ ਦੇ ਜੋ ਮੇਰੇ status ਵੇਖ਼ ਕੇ ਛੱਡਦੇ ਆ
.
ਜਿਉਂਦੇ ਰਹਿਣ ਉਹ ਸਾਰੇ ਜਿਹੜੇ ਵੇਖਣ ਸਾਰ Comment ਗੱਡਦੇ ਅਾ


 ---------------------------------------------


ਨੌਂਹ ਮਾਸ ਨਾਲੋ ਕਦੇ ਵੱਖ ਨਹੀ ਹੁੰਦੇ
.
ਜਿਹੜੇ ਵਾਅਦੇ ਕਰਕੇ ਮੁੱਕਰ ਜਾਣ ਓਹ ਜੱਟ ਨਹੀ ਹੁੰਦੇ


 ---------------------------------------------


Bookmark Blog
BestPunjabiStatus.blogspot.in Come Daily For New Most famous Top Punjabi Status Facebook Whatsapp
  Tag : New Punjabi status, best punjabi status, status in punjabi language, top status punjabi, att sirraa punjabi status, sad status, attitude status, punjabi funny status, punjabi staus for copy, punjabi status fb whatsapp
Please comment and tell your choice also 
I will post more :)
 

No comments:

Post a Comment